/41 0 votes, 0 avg 229 G1 Practice Test in Punjabi - 4 1 / 41 ਜੇਕਰ ਕਿਸੇ ਚੌਰਾਹੇ 'ਤੇ, ਇੱਕ ਪੁਲਿਸ ਅਧਿਕਾਰੀ ਟ੍ਰੈਫਿਕ ਨੂੰ ਨਿਰਦੇਸ਼ਿਤ ਕਰ ਰਿਹਾ ਹੈ ਪਰ ਟ੍ਰੈਫਿਕ ਲਾਈਟਾਂ ਕੰਮ ਕਰ ਰਹੀਆਂ ਹਨ, ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਪੁਲਿਸ ਅਧਿਕਾਰੀ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ ਟ੍ਰੈਫਿਕ ਲਾਈਟਾਂ ਦੀ ਪਾਲਣਾ ਕਰੋ ਲਾਈਟਾਂ ਹਰੀਆਂ ਹੋਣ 'ਤੇ ਪੁਲਿਸ ਅਧਿਕਾਰੀ ਨੂੰ ਨਜ਼ਰਅੰਦਾਜ਼ ਕਰੋ ਉੱਪਰ ਵਾਲਿਆਂ ਵਿਚੋਂ ਕੋਈ ਵੀ ਸਹੀ ਨਹੀਂ 2 / 41 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਇਹ ਦਰਸਾਉਂਦਾ ਹੈ ਕਿ ਅੱਗੇ ਸੱਜੇ ਪਾਸਿਓਂ ਬੱਸਾਂ ਦਾ ਪ੍ਰਵੇਸ਼ ਦਵਾਰ ਹੈ ਅੱਗੇ ਸੱਜੇ ਪਾਸੇ ਫਾਇਰ ਟਰੱਕ ਦਾ ਪ੍ਰਵੇਸ਼ ਦੁਆਰ ਬੱਸਾਂ ਨੂੰ ਸੱਜੇ ਮੁੜਨਾ ਚਾਹੀਦਾ ਹੈ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ 3 / 41 ਜੇਕਰ ਤੁਹਾਨੂੰ ਕਿਸੇ ਪੁਲਿਸ ਅਧਿਕਾਰੀ ਦੁਆਰਾ ਰੋਕਿਆ ਜਾਂਦਾ ਹੈ, ਤਾਂ ਤੁਹਾਨੂੰ ਕਿਹੜੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਜਾ ਸਕਦਾ ਹੈ? ਬੀਮਾ ਸਲਿੱਪ ਕਾਰ ਦੀ ਰਜਿਸਟਰੀ ਡਰਾਇਵਰ ਲਾਇਸੈਂਸ ਉੱਤੇ ਦਿਤੇ ਸਾਰੇ 4 / 41 ਤੁਹਾਡੇ ਅੱਗੇ ਜਾਣ ਵਾਲੇ ਵਾਹਨ ਤੋਂ ਇੱਕ ਸੁਰੱਖਿਅਤ ਦੂਰੀ ਘੱਟੋ-ਘੱਟ _______ ਹੈ। ਦਸ ਸਕਿੰਟ ਤਿੰਨ ਸਕਿੰਟ ਦੋ ਸਕਿੰਟ ਪੰਦਰਾਂ ਸਕਿੰਟ 5 / 41 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸੜਕ ਉੱਤੇ ਪਾਣੀ ਵਹਿ ਸਕਦਾ ਹੈ ਅੱਗੇ ਉਸਾਰੀ ਜ਼ੋਨ ਹੈ ਫੁੱਟਪਾਥ ਤਿਲਕਣ ਵਾਲਾ ਹੈ ਅੱਗੇ ਰੇਲਵੇ ਕਰਾਸਿੰਗ ਹੈ 6 / 41 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸੱਜੀ ਲੇਨ ਬੰਦ ਹੋ ਰਹੀ ਹੈ ਅੱਗੇ ਤੰਗ ਪੁਲ ਸੜਕ ਅੱਗੇ ਤੰਗ ਹੈ ਹਵਾਈ ਅੱਡੇ ਲਈ ਰੂਟ 7 / 41 ਕਾਨੂੰਨੀ ਤੋਰ 'ਤੇ, ਤੁਹਾਨੂੰ ਕਿਸੇ ਵੀ ਦੁਰਘਟਨਾ ਦੀ ਸੂਚਨਾ ਪੁਲਿਸ ਨੂੰ ਦੇਣੀ ਚਾਹੀਦੀ ਹੈ ਜਦੋਂ ਦੁਰਘਟਨਾ ਕਰਕੇ ਹੋਣ ਵਾਲਾ ਨੁਕਸਾਨ _____ 'ਤੋਂ ਵੱਧ ਹੈ $3,000 $1,000 $2,000 $4,000 8 / 41 ਤੁਹਾਨੂੰ 2 ਡੀਮੈਰਿਟ ਪੁਆਇੰਟ ਦਿੱਤੇ ਜਾਣਗੇ ਜੇਕਰ ਤੁਸੀਂ _____ ਗ਼ਲਤ ਤਰੀਕੇ ਨਾਲ ਸੱਜੇ ਮੁੜਦੇ ਹੋ ਗ਼ਲਤ ਤਰੀਕੇ ਨਾਲ ਖੱਬੇ ਮੁੜਦੇ ਹੋ ਕੋਈ ਵਰਜਿਤ ਮੋੜ ਲੈਂਦੇ ਹੋ ਉਪਰੋਕਤ ਸਾਰਿਆਂ ਵਿੱਚੋਂ ਕੁੱਝ ਵੀ ਕਰਦੇ ਹੋ 9 / 41 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਪੱਕੀ ਸਤ੍ਹਾ ਅੱਗੇ ਖਤਮ ਹੁੰਦੀ ਹੈ ਅੱਗੇ ਕੋਈ ਨਿਕਾਸ ਨਹੀਂ ਹੈ। ਤੁਹਾਨੂੰ ਵਾਪਸ ਮੁੜਨ ਦੀ ਲੋੜ ਹੋ ਸਕਦੀ ਹੈ ਤੁਸੀਂ ਇੱਥੇ ਯੂ-ਟਰਨ ਲੈ ਸਕਦੇ ਹੋ ਆਉਣ ਵਾਲੇ ਟ੍ਰੈਫਿਕ ਨਾਲ ਸੜਕ ਨੂੰ ਸਾਂਝਾ ਕਰੋ 10 / 41 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਕੈਂਪਿੰਗ ਲਈ ਜਗ੍ਹਾ ਹੈ ਅੱਗੇ ਚਿੜੀਆਘਰ ਹੈ ਹਿਰਨ ਨਿਯਮਿਤ ਤੌਰ 'ਤੇ ਇਸ ਸੜਕ ਨੂੰ ਪਾਰ ਕਰਦੇ ਹਨ ਹਿਰਨ ਅੱਗੇ ਨੱਚਦੇ ਹਨ 11 / 41 ਕਿਸੇ ਢਲਾਣ 'ਤੇ ਗੱਡੀ ਪਾਰਕ ਕਰਕੇ ਗੱਡੀ ਦੇ ਪਹੀਏ ਕਿਸ ਤਰਫ ਕੱਟੇ ਹੋਣੇ ਚਾਹੀਦੇ ਹਨ ਸੱਜੇ ਪਾਸੇ ਖੱਬੇ ਪਾਸੇ ਪਹੀਏ ਸਿੱਧੇ ਹੋਣੇ ਚਾਹੀਦੇ ਹਨ ਉੱਪਰ ਦਿੱਤੇ ਸਾਰੇ ਗਲਤ ਹਨ 12 / 41 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਰੁਕਣ ਦਾ ਚਿਨ੍ਹ ਹੈ ਤੁਸੀਂ ਇਸ ਚਿੰਨ੍ਹ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ ਸਕੂਲ ਬੱਸ ਲਈ ਰੁਕਣ ਦੀ ਲੋੜ ਨਹੀਂ ਸਿਗਨਲ ਫਲੈਸ਼ ਹੋਣ 'ਤੇ ਸਕੂਲ ਬੱਸ ਲਈ ਰੁਕੋ 13 / 41 _________ ਤੋਂ ਵੱਧ ਦੀ ਗਤੀ ਸੀਮਾ ਵਾਲੀ ਵੰਡੀ ਹੋਈ ਸੜਕ 'ਤੇ ਉਲਟਾ (ਰਿਵਰ੍ਸ) ਗੱਡੀ ਚਲਾਉਣਾ ਗੈਰ-ਕਾਨੂੰਨੀ ਹੈ 30 ਕਿਲੋਮੀਟਰ ਪ੍ਰਤੀ ਘੰਟਾ 80 ਕਿਲੋਮੀਟਰ ਪ੍ਰਤੀ ਘੰਟਾ 40 ਕਿਲੋਮੀਟਰ ਪ੍ਰਤੀ ਘੰਟਾ 20 ਕਿਲੋਮੀਟਰ ਪ੍ਰਤੀ ਘੰਟਾ 14 / 41 ਇਸ ਸੜਕ ਚਿੰਨ੍ਹ ਦਾ ਮਤਲਬ ਹੈ ਤੁਹਾਨੂੰ ਰੁਕਣਾ ਚਾਹੀਦਾ ਹੈ ਤੁਸੀਂ ਯੂ-ਟਰਨ ਲੈ ਸਕਦੇ ਹੋ ਤੁਸੀਂ ਯੂ-ਟਰਨ ਨਹੀਂ ਲੈ ਸਕਦੇ ਸੱਜੇ ਮੋੜ ਦੀ ਮਨਾਹੀ ਹੈ 15 / 41 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਇੱਕ ਤਰਫਾ ਆਵਾਜਾਈ ਤਿੱਖਾ ਖੱਬੇ ਮੁੜੋ ਅੱਗੇ ਰਸਤਾ ਬੰਦ ਹੈ, ਤੀਰਾਂ 'ਤੇ ਫਲੈਸ਼ਿੰਗ ਲਾਈਟਾਂ ਦੱਸਦੀਆਂ ਹਨ ਕਿ ਤੁਹਾਨੂੰ ਕਿਹੜੀ ਦਿਸ਼ਾ ਵੱਲ ਜਾਣਾ ਹੈ ਸੱਜੀ ਲੇਨ ਬੰਦ ਹੋ ਰਹੀ ਹੈ 16 / 41 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸਨੋਮੋਬਾਈਲ ਇਸ ਸੜਕ ਦੀ ਵਰਤੋਂ ਕਰ ਸਕਦੀਆਂ ਹਨ ਸਾਈਕਲ ਪਾਰਕਿੰਗ ਸਾਈਕਲ ਸਵਾਰ ਇਸ ਸੜਕ ਦੀ ਵਰਤੋਂ ਨਹੀਂ ਕਰ ਸਕਦੇ ਇਹ ਸੜਕ ਇੱਕ ਅਧਿਕਾਰਤ ਸਾਈਕਲ ਮਾਰਗ ਹੈ 17 / 41 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਪੈਦਲ ਚਾਲਕਾ ਲਈ ਰਸਤਾ ਵੈਧ ਪਾਰਕਿੰਗ ਪਰਮਿਟ ਪ੍ਰਦਰਸ਼ਿਤ ਕਰਨ ਵਾਲੇ ਵਾਹਨਾਂ ਤੋਂ ਇਲਾਵਾ ਇੱਥੇ ਕੋਈ ਖੜ੍ਹਾ ਨਹੀਂ ਹੋ ਸਕਦਾ ਇੱਥੇ ਸਿਰਫ਼ ਸਾਈਕਲ ਹੀ ਪਾਰਕ ਕਰ ਸਕਦੇ ਹਨ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ 18 / 41 3 ਡੀਮੈਰਿਟ ਪੁਆਇੰਟ ਜੋੜੇ ਜਾਣਗੇ ਜੇਕਰ ਤੁਹਾਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ: ਵੰਡੀ ਹੋਈ ਸੜਕ 'ਤੇ ਗਲਤ ਤਰੀਕੇ ਨਾਲ ਗੱਡੀ ਚਲਾਉਣ ਦਾ ਰਸਤੇ ਦਾ ਅਧਿਕਾਰ ਦੇਣ ਵਿਚ ਅਸਫਲ ਰਹਿਣ ਦਾ ਇੱਕ ਪੁਲਿਸ ਅਧਿਕਾਰੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਤੇ ਉਪਰੋਕਤ ਕੁੱਝ ਵੀ ਕਰਨ 'ਤੇ 19 / 41 ਜੇਕਰ ਤੁਸੀਂ ਇੱਕ ਚੋਰਾਹੇ 'ਤੇ ਹੋ ਅਤੇ ਤੁਹਾਡੇ ਸਾਹਮਣੇ ਯੀਲਡ ਚਿੰਨ੍ਹ (Yield Sign) ਹੈ, ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ___ ਹਰ ਵੇਲੇ ਰੁਕੋ ਸੱਭ ਤੋਂ ਪਹਿਲਾਂ ਜਾਓ ਜੇਕਰ ਲੋੜ ਹੋਵੇ ਤਾਂ ਹੌਲੀ ਕਰੋ ਜਾਂ ਰੁਕੋ ਅਤੇ ਸਿਰਫ਼ ਉਦੋਂ ਹੀ ਅੱਗੇ ਵਧੋ ਜਦੋਂ ਰਸਤਾ ਸਾਫ਼ ਹੋਵੇ ਹੌਲੀ ਰਫਤਾਰ ਨਾਲ ਗੱਡੀ ਚਲਾਉਂਦੇ ਰਹੋ 20 / 41 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਸੜਕ ਬੰਦ ਹੈ ਯੂ-ਟਰਨ ਨਾ ਲਓ ਚੌਰਾਹੇ 'ਤੇ ਸੱਜੇ ਪਾਸੇ ਨਾ ਮੁੜੋ ਚੌਰਾਹੇ 'ਤੇ ਖੱਬੇ ਨਾ ਮੁੜੋ 21 / 41 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਸਾਈਕਲ ਇਸ ਲੇਨ ਦੀ ਵਰਤੋਂ ਨਹੀਂ ਕਰ ਸਕਦੇ ਹਨ ਅੱਗੇ ਸਾਈਕਲ ਕਰਾਸਿੰਗ ਹੈ ਸਾਈਕਲ ਪਾਰਕਿੰਗ ਜ਼ੋਨ ਅੱਗੇ ਰੁਕਣ ਦਾ ਚਿਨ੍ਹ ਹੈ 22 / 41 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਸੜਕ 'ਤੇ ਪਾਣੀ ਖੜ੍ਹਾ ਹੈ ਅੱਗੇ ਖੜੀ ਪਹਾੜੀ ਹੈ ਅੱਗੇ ਸੜਕ ਪੱਧਰੀ ਨਹੀਂ ਹੈ ਤੁਸੀਂ ਸਿਰਫ਼ ਸਿੱਧੇ ਜਾ ਸਕਦੇ ਹੋ 24 / 41 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਤੁਸੀਂ ਚੌਰਾਹੇ ਵਿੱਚ ਖੱਬੇ ਪਾਸੇ ਨਹੀਂ ਮੁੜ ਸਕਦੇ ਇਹ ਚਿੰਨ੍ਹ ਡਰਾਈਵਰਾਂ ਨੂੰ ਦੱਸਦੇ ਹਨ ਕਿ ਉਹਨਾਂ ਨੂੰ ਕਿਹੜੀ ਦਿਸ਼ਾ ਵੱਲ ਜਾਣਾ ਚਾਹੀਦਾ ਹੈ ਅੱਗੇ ਸੜਕ ਬੰਦ ਹੈ ਅੱਗੇ ਉਸਾਰੀ ਜ਼ੋਨ ਹੈ 25 / 41 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਉਸਾਰੀ ਜ਼ੋਨ ਹੈ ਸਨੋਮੋਬਾਈਲ ਸੜਕ ਦੀ ਵਰਤੋਂ ਕਰ ਸਕਦੀ ਹੈ ਅੱਗੇ ਸਨੋਮੋਬਾਈਲ ਪਾਰਕਿੰਗ ਹੈ ਅੱਗੇ ਚੋਰਾਹਾ ਹੈ 26 / 41 ਜੇਕਰ ਤੁਹਾਡੇ ਪਿੱਛੇ ਵਾਲਾ ਡਰਾਈਵਰ ਤੁਹਾਡੇ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ___ ਡਰਾਈਵਰ ਨੂੰ ਇਹ ਦੱਸਣ ਲਈ ਫਲੈਸ਼ਰ ਚਾਲੂ ਕਰੋ ਕਿ ਉਹ ਲੰਘ ਨਹੀਂ ਸਕਦਾ ਅਜਿਹੇ ਵਾਹਨ ਨੂੰ ਲੰਘਣ ਨਾ ਦਿਓ ਵਾਹਨ ਨੂੰ ਲੰਘਣ ਦੇਣ ਲਈ ਸੱਜੇ ਪਾਸੇ ਹੋ ਜਾਓ ਉੱਤੇ ਦਿਤੇ ਸਾਰੇ ਸਹੀ ਹਨ 27 / 41 ਜਦੋਂ ਤੁਸੀਂ ਮੁੱਖ ਸੜਕ 'ਤੇ ਕਿਸੇ ਚੌਰਾਹੇ 'ਤੇ ਪਹੁੰਚਦੇ ਹੋ, ਅਤੇ ਚੋਰਾਹਾ ਟ੍ਰੈਫਿਕ ਕਰਕੇ ਬਲਾਕ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਜੇ ਤੁਸੀਂ ਹਰੀ ਰੋਸ਼ਨੀ ਦਾ ਸਾਹਮਣਾ ਕਰ ਰਹੇ ਹੋ ਤਾਂ ਨਾ ਰੁਕੋ ਲਾਈਟਾਂ ਲਾਲ ਹੋਣ 'ਤੇ ਹੀ ਰੁਕੋ ਚੌਰਾਹੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਰੁਕੋ ਅਤੇ ਅੱਗੇ ਦੀ ਟ੍ਰੈਫਿਕ ਦੇ ਅੱਗੇ ਵਧਣ ਤੱਕ ਉਡੀਕ ਕਰੋ ਆਪਣੇ ਅਗਲੇ ਵਾਹਨ ਦੇ ਪਿੱਛੇ ਜਾਂਦੇ ਰਹੋ 28 / 41 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਬੱਸ ਜਦੋਂ ਸਿਗਨਲ ਦੇਵੇ ਤਾਂ ਉਸਨੂੰ ਪਹਿਲਾਂ ਜਾਣ ਦਿਓ ਅੱਗ ਬੁਝਾਉਣ ਵਾਲੇ ਟਰੱਕ ਨੂੰ ਜਾਣ ਦਿਓ ਅੱਗੇ ਵਾਹਨ ਹੌਲੀ-ਹੌਲੀ ਚੱਲ ਰਹੇ ਹਨ ਤੁਹਾਨੂੰ ਸੱਜੇ ਮੁੜਨਾ ਚਾਹੀਦਾ ਹੈ 29 / 41 ਪਾਰਕਿੰਗ ਲਾਈਟਾਂ ਦੀ ਵਰਤੋਂ ਕੀਤੀ ਜਾਂਦੀ ਹੈ ਸਿਰਫ ਪਾਰਕਿੰਗ ਲਈ ਧੁੰਦ ਵਿੱਚ ਗੱਡੀ ਚਲਾਉਂਦੇ ਹੋਏ ਮਾੜੀ ਰੋਸ਼ਨੀ ਦੀਆਂ ਸਥਿਤੀਆਂ ਵਿੱਚ 100km/h ਤੋਂ ਵੱਧ ਦੀ ਰਫ਼ਤਾਰ ਨਾਲ ਗੱਡੀ ਚਲਾਉਣ ਵੇਲੇ 30 / 41 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਚੌਰਾਹੇ ਰਾਹੀਂ ਸਿੱਧੇ ਨਾ ਜਾਓ ਇੰਟਰਸੈਕਸ਼ਨ (ਚੌਰਾਹੇ) ਨੂੰ ਬਲਾਕ ਨਾ ਕਰੋ ਤੁਸੀਂ ਚੌਰਾਹੇ ਵਿੱਚ ਖੱਬੇ ਪਾਸੇ ਨਹੀਂ ਮੁੜ ਸਕਦੇ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ 31 / 41 ਇੱਕ ਚੌਰਾਹੇ 'ਤੇ ਫਲੈਸ਼ਿੰਗ ਪੀਲੀ ਲਾਈਟ ਦਾ ਮਤਲਬ ਹੈ ____ ਉਸੇ ਰਫ਼ਤਾਰ ਨਾਲ ਗੱਡੀ ਚਲਾਉਂਦੇ ਰਹੋ ਹੌਲੀ ਕਰੋ ਅਤੇ ਸਾਵਧਾਨੀ ਨਾਲ ਅੱਗੇ ਵਧੋ ਕਿਸੇ ਵੀ ਹਾਲਤ ਵਿੱਚ ਨਾ ਰੁਕੋ ਹਮੇਸ਼ਾ ਰੋਕੋ 32 / 41 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਲੁਕੀ ਸੜਕ ਹੈ ਅੱਗੇ ਰੇਲਵੇ ਕਰਾਸਿੰਗ ਹੈ ਅੱਗੇ ਪੁਲ ਹੈ ਅੱਗੇ ਚੋਰਾਹਾ ਹੈ, ਤੀਰ ਦਰਸਾਉਂਦਾ ਹੈ ਕਿ ਕਿਹੜੀ ਦਿਸ਼ਾ ਵਾਲੀ ਟ੍ਰੈਫਿਕ ਕੋਲ ਪਹਿਲਾਂ ਜਾਣ ਦਾ ਅਧਿਕਾਰ ਹੈ 33 / 41 G ਡਰਾਈਵਰ ਵਜੋਂ, ਜੇਕਰ ਤੁਹਾਡੇ ਕੋਲ ________ ਡੀਮੈਰਿਟ ਪੁਆਇੰਟ ਹਨ, ਤਾਂ ਤੁਹਾਨੂੰ ਇੱਕ ਚੇਤਾਵਨੀ ਪੱਤਰ ਭੇਜਿਆ ਜਾਵੇਗਾ। 9 ਤੋਂ 14 ਅੰਕ 6 ਤੋਂ 8 ਅੰਕ 10 ਤੋਂ 14 ਅੰਕ 8 ਤੋਂ 12 ਅੰਕ 34 / 41 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਅੱਗੇ ਸੜਕ ਬੰਦ ਹੈ ਅੱਗੇ ਰੇਲਵੇ ਕਰਾਸਿੰਗ ਹੈ ਇਹ ਤਖ਼ਤੀ ਇੱਕ ਲੰਬੇ ਵਪਾਰਕ ਵਾਹਨ ਨੂੰ ਦਰਸਾਉਂਦੀ ਹੈ ਅੱਗੇ ਰੁਕਣ ਦਾ ਚਿਨ੍ਹ ਹੈ 35 / 41 ਇਸ ਸੜਕ ਚਿੰਨ੍ਹ ਦਾ ਕੀ ਅਰਥ ਹੈ? ਚਿੰਨ੍ਹਾਂ ਦੇ ਵਿਚਕਾਰ ਵਾਲੇ ਖੇਤਰ ਵਿੱਚ ਪਾਰਕ ਨਾ ਕਰੋ ਇਸ ਸੜਕ ਵਿੱਚ ਨਾ ਵੜੋ ਸੰਕੇਤਾਂ ਦੇ ਵਿਚਕਾਰ ਵਾਲੇ ਖੇਤਰ ਵਿੱਚ ਨਾ ਰੁਕੋ ਤੁਹਾਨੂੰ ਇੱਕ ਪੂਰਨ ਸਟਾਪ 'ਤੇ ਆਉਣਾ ਚਾਹੀਦਾ ਹੈ ਅਤੇ ਸਿਰਫ ਤਾਂ ਹੀ ਚਲੇ ਜਾਣਾ ਚਾਹੀਦਾ ਹੈ ਜੇਕਰ ਇਹ ਸੁਰੱਖਿਅਤ ਹੈ 36 / 41 ਪਾਰਕ ਕੀਤੀ ਸਥਿਤੀ ਤੋਂ ਆਪਣੇ ਵਾਹਨ ਨੂੰ ਹਿਲਾਉਣ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਸਿਗਨਲ ਦਵੋ ਸ਼ੀਸ਼ੇ ਦੇਖੋ ਟ੍ਰੈਫਿਕ ਚੈੱਕ ਕਰੋ ਉਪਰੋਕਤ ਸਾਰੇ ਕਰਨੇ ਹਨ 37 / 41 ਕਿਸੇ ਰੇਲਵੇ ਕਰਾਸਿੰਗ ਦੇ ___ ਮੀਟਰ ਦੇ ਅੰਦਰ ਪਾਰਕ ਨਾ ਕਰੋ 15 10 5 20 38 / 41 ਜੇਕਰ ਤੁਸੀਂ ਹਾਈਵੇ 'ਤੇ ਜਾ ਰਹੇ ਹੋ ਅਤੇ ਤੁਸੀਂ ਦੇਖਦੇ ਹੋ ਕਿ ਇੱਕ ਗੱਡੀ ਹਾਈਵੇ 'ਤੇ ਦਾਖਲ ਹੋ ਰਹੀ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਆਪਣੀ ਗੱਡੀ ਨੂੰ ਤੇਜ਼ ਕਰਕੇ ਓਸ ਗੱਡੀ ਨੂੰ ਦਾਖਲ ਹੋਣ ਤੋਂ ਰੋਕੋ ਜਦੋ ਸੁਰੱਖਿਅਤ ਹੋਵੇ ਤੁਸੀਂ ਦੂਜੀ ਲੇਨ 'ਚ ਹੋ ਜਾਵੋ ਅਤੇ ਉਸ ਗੱਡੀ ਨੂੰ ਦਾਖਲ ਹੋਣ ਦਿਓ ਹਾਰਨ ਵਜਾ ਕੇ ਡਰਾਈਵਰ ਨੂੰ ਦੱਸੋ ਕਿ ਉਹ ਦਾਖਲ ਨਾ ਹੋਵੇ ਉਪਰੋਕਤ ਸਾਰੇ ਗਲਤ ਹਨ 39 / 41 ਜੇਕਰ ਇੱਕ ਸਟ੍ਰੀਟਕਾਰ ਯਾਤਰੀਆਂ ਲਈ ਰੁਕਦੀ ਹੈ ਅਤੇ ਕੋਈ ਸੁਰੱਖਿਆ ਜ਼ੋਨ ਨਹੀਂ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਡਿਪਰ ਚਾਲੂ ਕਰੋ ਅਤੇ ਲੰਘ ਜਾਓ ਹਾਰਨ ਵਜਾਓ ਅਤੇ ਸੱਜੇ ਪਾਸਿਓਂ ਲੰਘ ਜਾਓ ਸਟ੍ਰੀਟਕਾਰ ਦੇ ਪਿਛਲੇ ਦਰਵਾਜ਼ਿਆਂ ਤੋਂ ਘੱਟੋ-ਘੱਟ ਦਸ ਮੀਟਰ ਪਿੱਛੇ ਰੁਕੋ ਸਟ੍ਰੀਟਕਾਰ ਦੇ ਪਿਛਲੇ ਦਰਵਾਜ਼ਿਆਂ ਤੋਂ ਘੱਟੋ-ਘੱਟ ਦੋ ਮੀਟਰ ਪਿੱਛੇ ਰੁਕੋ 40 / 41 ਜਦੋਂ ਪਾਰਕਿੰਗ ਢਲਾਣ ਵੱਲ ਹੋਵੇ, ਤਾਂ ਤੁਹਾਨੂੰ ਲਾਜ਼ਮੀ ਹੈ ਆਪਣੇ ਪਹੀਏ ਸਿੱਧੇ ਰੱਖੋ, ਕਰਬ ਦੇ ਸਮਾਨਾਂਤਰ ਆਪਣੇ ਅਗਲੇ ਪਹੀਏ ਨੂੰ ਖੱਬੇ ਪਾਸੇ ਮੋੜੋ ਅਤੇ ਪਾਰਕਿੰਗ ਬ੍ਰੇਕ ਲਗਾਓ ਆਪਣੇ ਅਗਲੇ ਪਹੀਏ ਨੂੰ ਸੱਜੇ ਪਾਸੇ ਮੋੜੋ ਅਤੇ ਪਾਰਕਿੰਗ ਬ੍ਰੇਕ ਲਗਾਓ ਉਥੇ ਪਾਰਕ ਨਾ ਕਰੋ 41 / 41 ਸੜਕ ਜਾਂ ਹਾਈਵੇਅ 'ਤੇ, ਤੁਹਾਨੂੰ ਲੇਨ ਬਦਲਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ ਸਿਗਨਲ ਲਗਾਓ, ਸ਼ੀਸ਼ੇ ਅਤੇ ਬਲਾਇੰਡ ਸਪਾਟ ਦੇਖੋ ਦੂਜੇ ਡਰਾਈਵਰਾਂ ਨੂੰ ਇਹ ਦੱਸਣ ਲਈ ਹਾਰਨ ਵਜਾਓ ਕਿ ਤੁਸੀਂ ਲੇਨ ਬਦਲ ਰਹੇ ਹੋ ਰਫ਼ਤਾਰ ਹੌਲੀ ਕਰੋ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ Your score is LinkedIn Facebook Twitter VKontakte 0% Restart quiz Please rate this quiz Send feedback G1 Practice Tests in Punjabi Practice Test Punjabi 1 Practice Test Punjabi 2 Practice Test Punjabi 3 Practice Test Punjabi 4 Practice Test Punjabi 5 Practice Test Punjabi 6 G1 Road Signs in Punjabi Road Signs Punjabi – 1 Road Signs Punjabi – 2 Road Signs Punjabi – 3 Road Signs Punjabi – 4 Road Signs Punjabi – 5 G1 Road Rules in Punjabi Road Rules Punjabi – 1 Road Rules Punjabi – 2 Road Rules Punjabi – 3 Road Rules Punjabi – 4 Road Rules Punjabi – 5 Share this:Click to share on Twitter (Opens in new window)Click to share on Facebook (Opens in new window)Click to share on LinkedIn (Opens in new window)Click to share on Reddit (Opens in new window)Click to share on Tumblr (Opens in new window)Click to share on Pinterest (Opens in new window)Click to share on Telegram (Opens in new window)Click to share on WhatsApp (Opens in new window)